Punjabistatus - punjabistatus.in
General Information:
Latest News:
ਆਪੋ-ਆਪਣੀ ਫਿਤਰਤ ਤੇ ਆਪੋ-ਆਪਣੇ ਜਜਬਾਤ ਨੇ 16 Oct 2012 | 09:50 pm
ਆਪੋ-ਆਪਣੀ ਫਿਤਰਤ ਤੇ ਆਪੋ-ਆਪਣੇ ਜਜਬਾਤ ਨੇ , ਕਿਸੇ ਨੂੰ ਸ਼ੌਕ ਨੇ ਬਦਲਿਆ ਤੇ ਕਿਸੇ ਨੂੰ ਹਾਲਾਤ ਨੇ ..
ਉਸਨੇ ਮੈਨੂੰ ਪੁੱਛਿਆ ਤੂੰ ਮੈਨੂੰ ਪਿਆਰ ਕਰਦਾ. 16 Oct 2012 | 09:49 pm
ਉਸਨੇ ਮੈਨੂੰ ਪੁੱਛਿਆ ਤੂੰ ਮੈਨੂੰ ਪਿਆਰ ਕਰਦਾ....!!! !!....ਮੈਂ ਹੱਸ ਕੇ ਦਿਲ ਵਿੱਚ ਸੋਚਿਆ ਕਮਲੀਏ ਜਿੰਦਗੀ ਨੂੰ ਕੌਣ ਨੀ ਪਿਆਰ ਕਰਦਾ....
ਬੜਾ ਜੋਰ ਲਾਇਆ ਉਸਨੂੰ ਦਿਲ ਚੋ ਕੱਡਣ ਲਈ. 16 Oct 2012 | 09:48 pm
ਬੜਾ ਜੋਰ ਲਾਇਆ ਉਸਨੂੰ ਦਿਲ ਚੋ ਕੱਡਣ ਲਈ.. ਪਰ ਸਰੀਰ ਕਹਿੰਦਾਂ ਮੈ ਰੂਹ ਬਿਨਾ ਜੀ ਨੀ ਸਕਦਾ :|
ਜਦ ''ਤੂ'' ਨਹੀ ਸੀ ਉਦੋ ਵੀ ''ਤਾਂ'' ਜਿਓੰਦੇ ਸੀ '' 16 Oct 2012 | 09:47 pm
ਜਦ ''ਤੂ'' ਨਹੀ ਸੀ ਉਦੋ ਵੀ ''ਤਾਂ'' ਜਿਓੰਦੇ ਸੀ ''
A jellyfish family named 8 Oct 2012 | 12:06 pm
A jellyfish family named Turritopsis nutricula is considered to be biological immortal. Jellyfish ਪ੍ਰਜਾਤੀ ਦੀ Turritopsis nutricula ਜਿਸਨੂੰ ਕੁਦਰਤੀ ਅਮਰ ਦਸਿਆ ਜਾ ਰਿਹਾ ਹੈ |
Appaloosa 8 Oct 2012 | 12:04 pm
Appaloosa ਘੋੜਿਆਂ ਦੀ ਉਹ ਨਸਲ ਜਿਹਨਾਂ ਦੇ ਸਰੀਰ ਤੇ ਧੱਬੇ ਹੁੰਦੇ ਹਨ । —
Koh Samui, Thailand 8 Oct 2012 | 12:02 pm
Koh Samui, Thailand
Dettifoss waterfall, Vatnajökull, Iceland 8 Oct 2012 | 12:00 pm
Dettifoss waterfall, Vatnajökull, Iceland
Throgs Neck Bridge - New York, USA 8 Oct 2012 | 11:59 am
Throgs Neck Bridge - New York, USA
ਪਾਕਿਸਤਾਨੀ ਪੂਲੀਸ ਨੇ ਦੋ ਪਾਕਿਸਤਾਨੀਆਂ ਨੂੰ ਇੰਡਿਅਨ ਸਮੱਝ ਕੇ ਇਕ ਦਹਾਕੇ ਤੱਕ ਜੇਲ ਵਿੱਚ ਰਖਿਆ । 8 Oct 2012 | 11:59 am
ਪਾਕਿਸਤਾਨੀ ਪੂਲੀਸ ਨੇ ਦੋ ਪਾਕਿਸਤਾਨੀਆਂ ਨੂੰ ਇੰਡਿਅਨ ਸਮੱਝ ਕੇ ਇਕ ਦਹਾਕੇ ਤੱਕ ਜੇਲ ਵਿੱਚ ਰਖਿਆ ।